Saturday 30 June 2012

 ਮੰਢਾਲੀ ਮੇਲੇ ਦੇ ਤੀਜੇ ਦਿਨ ਮਿਸ ਪੂਜਾ ਨੇ ਕਰਾਈ ਧੰਨ ਧੰਨ
       ਖੜ੍ਹ ਕੇ ਦੇਖ ਸ਼ੋਕੀਨਾ ਮੜ੍ਹਕ ਪੰਜਾਬਣ ਦੀ ਸਮੇਤ ਹਿੱਟ ਗੀਤ ਗਾ ਕੇ ਮੇਲਾ ਲੁੱਟਿਆ

ਬੰਗਾ, ੩੦ ਜੂਨ (ਹਰਨੇਕ ਸਿੰਘ ਵਿਰਦੀ, ਲੇਖਰਾਜ)-ਦਰਬਾਰ ਰੋਜ਼ਾ ਸ਼ਰੀਫ ਮੰਢਾਲੀ ਦੇ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਕਾਦਰੀ ਜੀ ਦੀ ਸਰਪ੍ਰਸਤੀ ਹੇਠ ਵਿਸ਼ਵ ਪ੍ਰਸਿਧ ਦਰਬਾਰ ਰੋਜ਼ਾ ਸ਼ਰੀਫ ਮੰਢਾਲੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ  ਚੱਲ ਰਹੇ ਸੱਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਜੀ ਦੇ ਸਲਾਨਾ ਜੋੜ ਮੇਲੇ ਦੇ ਤੀਸਰੇ ਦਿਨ ਵਿਸ਼ਵ ਪ੍ਰਸਿਧ ਗਾਇਕਾ ਮਿਸ ਪੂਜਾ, ਫਿਰੌਜ ਖਾਨ, ਸਰਦੂਲ ਸਿਕੰਦਰ, ਰਣਜੀਤ ਰਾਣਾ, ਬੂਟਾ ਮੁਹੰਮਦ, ਚਮਕ ਚਮਕੀਲਾ, ਗੁਲਜਾਰ ਲਹੌਰੀਆ ਆਦਿ ਨੇ ਗੀਤਾਂ ਰਾਹੀ ਹਾਜ਼ਰੀ ਲਗਾਈ। ਗਾਇਕਾ ਮਿਸ ਪੂਜਾ ਨੇ ਆਪਣੇ ਹਿੱਟ ਗੀਤ 'ਹਰ ਕੋਈ ਆਸ਼ਕ ਹੋਇਆ ਫਿਰਦਾ, ਸੀਟੀ ਮਾਰ ਕੇ ਬੁਲੋਣੋ ਹਟ ਜਾ, ਮਿਰਜਾ, ਦਮਾਦਮ ਮਸਤ ਕਲੰਧਰ, ਬਹਿ ਜਾ ਬਹਿ ਜਾ ਹੋ ਗਈ, ਮੁੰਡਾ ਤਾਜ ਮਹਿਲ ਮੇਰੇ ਲਈ ਬਣਾਉਣ ਨੂੰ ਫਿਰੇ, ਖੜ੍ਹ ਕੇ ਦੇਖ ਸ਼ੋਕੀਨਾ ਮੜ੍ਹਕ ਪੰਜਾਬਣ ਦੀ ਸਮੇਤ ਹਿੱਟ ਗੀਤ ਗਾ ਕੇ ਮੇਲਾ ਲੁੱਟਿਆ। ਮੇਲੇ 'ਚ ਤੂੰਬੇ, ਅਲਗੋਜੇ, ਕਵਾਲ, ਨਕਾਲ ਅਤੇ ਢੋਲਾਂ ਵਾਲੇ ਆਪੋ-ਆਪਣੇ ਰੰਗ 'ਚ ਦੇਸ਼ਾ-ਵਿਦੇਸ਼ਾ ਤੋ ਆਈਆਂ ਸੰਗਤਾਂ ਦੇ ਰੁ-ਬ-ਰੁ ਹੋ ਰਿਹੇ ਹਨ ਅਤੇ ਵੱਡੀ ਗਿਣਤੀ 'ਚ ਦਾਤਾ ਜੀ ਦੇ ਸ਼ਰਧਾਲੂਆਂ ਨੇ ਦਰਬਾਰ ਤੇ ਸਿਜਦਾ ਕੀਤਾ। ਮੇਲੇ 'ਚ ਹੋਰਨਾਂ ਤੋਂ ਇਲਾਵਾ ਸਾਂਈ ਫੱਕਰ ਸ਼ਾਹ ਜੀ ਦਾਦੂਵਾਲ, ਬੀਬੀ ਤੇਜਿੰਦਰ ਕੌਰ ਡੇਰਾ ਰਾਜਾ ਸਾਹਿਬ ਨੰਦਨਪੁਰ, ਬਾਬਾ ਬਿੱਟੂ ਜੀ ਰਾੜਾ ਸਾਹਿਬ, ਬਾਬਾ ਜੀਤ ਜੀ ਰੁੜਕਾ ਕਲਾਂ, ਬਾਬਾ ਸੋਮੇ ਸ਼ਾਹ ਜੀ ਝੰਡੀ ਪੀਰ, ਬਾਬਾ ਬੱਬੀ ਸ਼ਾਹ ਡੇਰਾ ਨੰਨਦਨਪੁਰ ਜਲੰਧਰ, ਕਾਲੀ ਨਾਥ ਜੀ ਐਮਾਂ ਜੱਟਾ, ਕੁੱਲੇ ਵਾਲੀ ਸਰਕਾਰ ਦਰਵੇਸ਼ ਪਿੰਡ, ਸੁਰਿੰਦਰ ਸਿੰਘ ਸੋਢੀ ਡੀ.ਆਈ.ਜੀ, ਰਵਨੀਤ ਸਿੰਘ ਬਿੱਟੂ ਅੈਮ.ਪੀ, ਜੁਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਤਰਲੋਚਨ ਸਿੰਘ ਸੂੰਢ ਵਿਧਾਇਕ ਬੰਗਾ,  ਰਜਿੰਦਰ ਸ਼ਰਮਾ ਕੁਲਥਮ, ਮਹੁੰਮਦ ਆਸ਼ਿਕ ਨੀਲਾ, ਸਰਵਨ ਸਿੰਘ, ਸ੍ਰੀਮਤੀ ਕਮਲਜੀਤ ਕੌਰ ਸਰਪੰਚ ਮੰਢਾਲੀ, ਕਾਮਰੇਡ ਗੁਰਮੇਜ ਸਿੰਘ ਮੰਢਾਲੀ, ਮਹਿੰਦਰਪਾਲ ਸਾਬਕਾ ਸਰਪੰਚ, ਕਾਜਲ ਮਹੰਤ ਫਗਵਾੜਾ, ਹਰਬੰਸ ਕੌਰ ਸਰਪੰਚ ਜੰਡਿਆਲੀ, ਰਘਵੀਰ ਸਿੰਘ ਫੀਜੀ ਵਾਲੇ, ਨੀਲਮ ਸ਼ਰਮਾ, ਬਲਜੀਤ ਸਿੰਘ ਜੀਤਾ ਕੁਲਥਮ, ਲਾਲ•ਾਂ ਮਲੇਰਕੋਟਲਾ, ਸ਼ਫੀ ਮਹੁੰਮਦ, ਡਾ.ਸਤਨਾਮ ਪਰਸੋਵਾਲ, ਜਸਵੀਰ ਸਿੰਘ ਪੰਚ, ਕਰਨ ਬੰਗਾ, ਸੋਨੀ ਮੰਢਾਲੀ, ਜੱਸਾ ਮੰਢਾਲੀ, ਹਰਨੇਕ ਸਿੰਘ ਨੇਕਾ, ਬਲਵਿੰਦਰ ਸਿੰਘ, ਜਗਜੀਤ ਸਿੰਘ ਪੀਟਾ, ਗੁਰਮੇਲ ਸਿੰਘ ਗੇਲੀ ਪੰਚ, ਚਰਨਜੀਤ ਸੇਵਾਦਾਰ, ਬੱਬੀ ਦੁਸਾਂਝ, ਰਾਣਾ ਪ੍ਰਧਾਨ, ਜਿੰਦਰ ਦਕੋਹਾ, ਸੋਨੂੰ ਪਟਿਆਲਾ, ਰਜਿੰਦਰ ਥਾਪਰ ਲੁਧਿਆਣਾ, ਅਮਰਦੀਪ, ਗਗਨਦੀਪ, ਨਵਦੀਪ, ਸੀਤਾ ਰਾਣੀ, ਮਨਜੀਤ ਕੌਰ, ਬਬਲੀ, ਸੋਨੂੰ ਜੱਸੋਮਜਾਰਾ, ਕਾਲਾ ਚੰਡੀਗੜ, ਆਦਿ ਵੱਖ-ਵੱਖ ਡੇਰਿਆਂ ਦੇ ਸਾਧੂ-ਸੰਤ ਅਤੇ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ।

ਰੌਜ਼ਾ ਸ਼ਰੀਫ ਮੰਢਾਲੀ ਮੇਲੇ ਦੇ ਦੂਸਰੇ ਦਿਨ ਪੰਜਾਬੀ ਗਾਇਕਾਂ ਨੇ ਲਗਾਈ ਹਾਜ਼ਰੀ
-ਮੇਲੇ ਦੌਰਾਨ ਤੂੰਬੇ, ਅਲਗੋਜੇ, ਕਵਾਲ, ਨਕਾਲ ਅਤੇ ਢੋਲਾਂ ਵਾਲਿਆਂ ਨੇ ਬੰਨਿਆ ਰੰਗ
ਬੰਗਾ, (ਹਰਨੇਕ ਸਿੰਘ ਵਿਰਦੀ)-ਦਰਬਾਰ ਰੋਜ਼ਾ ਸ਼ਰੀਫ ਮੰਢਾਲੀ ਦੇ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਕਾਦਰੀ ਜੀ ਦੀ ਸਰਪ੍ਰਸਤੀ ਹੇਠ ਵਿਸ਼ਵ ਪ੍ਰਸਿਧ ਦਰਬਾਰ ਰੋਜ਼ਾ ਸ਼ਰੀਫ ਮੰਢਾਲੀ ਜਿਲ•ਾ ਸ਼ਹੀਦ ਭਗਤ ਸਿੰਘ ਨਗਰ ਵਿਖੇ  ਚੱਲ ਰਹੇ ਸੱਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਜੀ ਦੇ ਸਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਪੰਜਾਬੀ ਗਾਇਕ ਸਾਬਰ ਕੋਟੀ, ਸੁਚਾ ਰੰਗੀਲਾ, ਵਿਕੀ ਬਾਦਸ਼ਾਹ, ਸੀਮਾ ਅਨਜਾਣ, ਬਲਜੀਤ ਕੌਰ ਮੁਹਾਲੀ, ਗੁਰਮੇਜ ਮੇਹਲੀ, ਰਾਜਨ ਮੱਟੂ, ਬੇਰੀ ਮਹੁੰਮਦ, ਰਮੇਸ਼ ਚੌਹਾਨ, ਬੌਬੀ ਸਿੱਧੂ, ਬਲਵਿੰਦਰ ਬਿੰਦਾ, ਮੋਨੀਕਾ ਸਿੱਧੂ, ਪਿੰਕੀ ਸਹੋਤਾ ਆਦਿ ਨੇ ਗੀਤਾਂ ਰਾਹੀ ਹਾਜ਼ਰੀ ਲਗਾਈ। ਮੇਲੇ 'ਚ ਤੂੰਬੇ, ਅਲਗੋਜੇ, ਕਵਾਲ, ਨਕਾਲ ਅਤੇ ਢੋਲਾਂ ਵਾਲੇ ਆਪੋ-ਆਪਣੇ ਰੰਗ 'ਚ ਦੇਸ਼ਾ-ਵਿਦੇਸ਼ਾ ਤੋ ਆਈਆਂ ਸੰਗਤਾਂ ਦੇ ਰੁ-ਬ-ਰੁ ਹੋ ਰਿਹੇ ਹਨ ਅਤੇ ਵੱਡੀ ਗਿਣਤੀ 'ਚ ਦਾਤਾ ਜੀ ਦੇ ਸ਼ਰਧਾਲੂਆਂ ਨੇ ਦਰਬਾਰ ਤੇ ਸਿਜਦਾ ਕੀਤਾ। ਮੇਲੇ 'ਚ ਹੋਰਨਾਂ ਤੋਂ ਇਲਾਵਾ ਸਾਂਈ ਫੱਕਰ ਸ਼ਾਹ ਜੀ ਦਾਦੂਵਾਲ, ਬੀਬੀ ਤੇਜਿੰਦਰ ਕੌਰ ਡੇਰਾ ਰਾਜਾ ਸਾਹਿਬ ਨੰਦਨਪੁਰ, ਬਾਬਾ ਬਿੱਟੂ ਜੀ ਰਾੜਾ ਸਾਹਿਬ, ਬਾਬਾ ਜੀਤ ਜੀ ਰੁੜਕਾ ਕਲ•ਾਂ, ਬਾਬਾ ਸੋਮੇ ਸ਼ਾਹ ਜੀ ਝੰਡੀ ਪੀਰ, ਬਾਬਾ ਬੱਬੀ ਸ਼ਾਹ ਡੇਰਾ ਨੰਨਦਨਪੁਰ ਜਲੰਧਰ, ਕਾਲੀ ਨਾਥ ਜੀ ਐਮਾਂ ਜੱਟਾ, ਕੁੱਲੇ ਵਾਲੀ ਸਰਕਾਰ ਦਰਵੇਸ਼ ਪਿੰਡ, ਮਹੁੰਮਦ ਆਸ਼ਿਕ ਨੀਲਾ, ਸਰਵਨ ਸਿੰਘ, ਸ੍ਰੀਮਤੀ ਕਮਲਜੀਤ ਕੌਰ ਸਰਪੰਚ ਮੰਢਾਲੀ, ਕਾਮਰੇਡ ਗੁਰਮੇਜ ਸਿੰਘ ਮੰਢਾਲੀ, ਮਹਿੰਦਰਪਾਲ ਸਾਬਕਾ ਸਰਪੰਚ, ਕਾਜਲ ਮਹੰਤ ਫਗਵਾੜਾ, ਹਰਬੰਸ ਕੌਰ ਸਰਪੰਚ ਜੰਡਿਆਲੀ, ਰਘਵੀਰ ਸਿੰਘ ਫੀਜੀ ਵਾਲੇ, ਨੀਲਮ ਸ਼ਰਮਾ, ਬਲਜੀਤ ਸਿੰਘ ਜੀਤਾ ਕੁਲਥਮ, ਲਾਲ•ਾਂ ਮਲੇਰਕੋਟਲਾ, ਸ਼ਫੀ ਮਹੁੰਮਦ, ਡਾ.ਸਤਨਾਮ ਪਰਸੋਵਾਲ, ਜਸਵੀਰ ਸਿੰਘ ਪੰਚ, ਕਰਨ ਬੰਗਾ, ਸੋਨੀ ਮੰਢਾਲੀ, ਜੱਸਾ ਮੰਢਾਲੀ, ਹਰਨੇਕ ਸਿੰਘ ਨੇਕਾ, ਜਗਜੀਤ ਸਿੰਘ ਪੀਟਾ, ਗੁਰਮੇਲ ਸਿੰਘ ਗੇਲੀ ਪੰਚ, ਚਰਨਜੀਤ ਸੇਵਾਦਾਰ, ਬੱਬੀ ਦੁਸਾਂਝ, ਰਾਣਾ ਪ੍ਰਧਾਨ, ਜਿੰਦਰ ਦਕੋਹਾ, ਸੋਨੂੰ ਪਟਿਆਲਾ, ਰਜਿੰਦਰ ਥਾਪਰ ਲੁਧਿਆਣਾ, ਅਮਰਦੀਪ, ਗਗਨਦੀਪ, ਨਵਦੀਪ, ਸੀਤਾ ਰਾਣੀ, ਮਨਜੀਤ ਕੌਰ, ਬਬਲੀ, ਸੋਨੂੰ ਜੱਸੋਮਜਾਰਾ, ਕਾਲਾ ਚੰਡੀਗੜ, ਆਦਿ ਵੱਖ-ਵੱਖ ਡੇਰਿਆਂ ਦੇ ਸਾਧੂ-ਸੰਤ ਅਤੇ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ।